Punjab Senior Assistant Recruitment 2026 – Apply Online

ਪੰਜਾਬ ਸਰਕਾਰ ਵੱਲੋਂ ਸੀਨੀਅਰ ਸਹਾਇਕ ਅਸਾਮੀਆਂ ਦੀ ਭਰਤੀ – ਅਰਜ਼ੀਆਂ 7 ਮਾਰਚ 2026 ਤੱਕ

Raavi Font Punjabi Typing Practice www.TypePunjabi.com

Punjab Govt Jobs 2026: Apply Online for Senior Assistant Posts – Last Date 7 March!

ਸੰਸਥਾ: Punjab Subordinate Services Selection Board (SSSB)
ਵਿਭਾਗ: Punjab Government ਦੇ ਵੱਖ-ਵੱਖ ਵਿਭਾਗ
ਵਿਗਿਆਪਨ ਨੰਬਰ: 06/2026
ਅਹੁਦਾ: ਸੀਨੀਅਰ ਸਹਾਇਕ (Senior Assistant)
ਨੌਕਰੀ ਦੀ ਕਿਸਮ: ਸਰਕਾਰੀ ਨੌਕਰੀ


📢 ਨੌਕਰੀ ਸੰਬੰਧੀ ਜਾਣਕਾਰੀ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਨੂੰ ਭਰਨ ਲਈ Punjab Subordinate Services Selection Board ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ ਬੋਰਡ ਦੀ ਅਧਿਕਾਰਿਕ ਵੈਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।


📅 ਮਹੱਤਵਪੂਰਨ ਤਰੀਖਾਂ

1️⃣ ਆਨਲਾਈਨ ਅਰਜ਼ੀ ਸ਼ੁਰੂ ਹੋਣ ਦੀ ਤਰੀਖ: 23 ਫਰਵਰੀ 2026
2️⃣ ਆਖਰੀ ਤਰੀਖ: 07 ਮਾਰਚ 2026


🌐 ਅਰਜ਼ੀ ਕਰਨ ਦਾ ਤਰੀਕਾ

ਯੋਗ ਉਮੀਦਵਾਰ ਹੇਠਾਂ ਦਿੱਤੀ ਵੈਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ:

👉 https://sssb.punjab.gov.in


📌 ਮਹੱਤਵਪੂਰਨ ਜਾਣਕਾਰੀ

  • ਇਹ ਭਰਤੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕੀਤੀ ਜਾ ਰਹੀ ਹੈ।
  • ਭਰਤੀ ਸੰਬੰਧੀ ਵਿਸਥਾਰਪੂਰਵਕ ਨੋਟੀਫਿਕੇਸ਼ਨ ਅਤੇ ਯੋਗਤਾ ਦੀ ਜਾਣਕਾਰੀ ਬੋਰਡ ਦੀ ਵੈਬਸਾਈਟ ‘ਤੇ ਉਪਲਬਧ ਹੈ।
  • ਉਮੀਦਵਾਰਾਂ ਨੂੰ ਅਰਜ਼ੀ ਕਰਨ ਤੋਂ ਪਹਿਲਾਂ ਅਧਿਕਾਰਿਕ ਨੋਟੀਫਿਕੇਸ਼ਨ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ

ਪੰਜਾਬ ਸਰਕਾਰ ਵੱਲੋਂ ਸੀਨੀਅਰ ਸਹਾਇਕ ਦੀ ਭਰਤੀ ਦਾ ਐਲਾਨ। ਯੋਗ ਉਮੀਦਵਾਰ 07 ਮਾਰਚ 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।


#PunjabJobs #PunjabGovtJobs #SSSBRecruitment #SeniorAssistant #PunjabJobPortal #GovtJobsPunjab


Narnaul

🔔 Stay Updated:

Follow PunjabJobPortal.com for:

  • Bilingual updates (Punjabi + English)
  • Easy-to-read notices
  • Festival-themed reminders & community engagement posts

Leave a Reply