PSSSB Line Superintendent Recruitment 2026

PSSSB Line Superintendent Recruitment 2026

The Subordinate Services Selection Board, Punjab, has released a public notice (Advt No. 11/2026) for the direct recruitment of Line Superintendents in the Electricity Department (Energy Branch), Government of Punjab.

Raavi Font Punjabi Typing Practice www.TypePunjabi.com

Key Details

  • Department: Electricity Department (Energy Branch), Punjab

  • Post Name: Line Superintendent

  • Total Vacancies: 06

  • Advertisement No.: 11/2026

  • Apply Mode: Online

Important Dates

  • Notification Date: 02.05.2026

  • Starting Date to Apply: 15.05.2026

  • Last Date to Apply: To be updated soon (Check official website)


How to Apply

Interested and eligible candidates can apply online through the official PSSSB website:

👉 www.sssb.punjab.gov.in

Note: The detailed notification regarding eligibility criteria, age limit, and selection process will be uploaded on the official website shortly.

Line Superintendent

Line Superindent


PSSSB ਲਾਈਨ ਸੁਪਰਡੈਂਟ ਭਰਤੀ 2026

ਅਧੀਨ ਸੇਵਾਵਾਂ ਚੋਣ ਬੋਰਡ (PSSSB), ਪੰਜਾਬ ਵੱਲੋਂ ਬਿਜਲੀ ਵਿਭਾਗ (ਊਰਜਾ ਸ਼ਾਖਾ) ਵਿੱਚ ਲਾਈਨ ਸੁਪਰਡੈਂਟ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।


ਭਰਤੀ ਦੇ ਮੁੱਖ ਵੇਰਵੇ:

  • ਵਿਭਾਗ: ਬਿਜਲੀ ਵਿਭਾਗ (ਊਰਜਾ ਸ਼ਾਖਾ), ਪੰਜਾਬ ਸਰਕਾਰ

  • ਪੋਸਟ ਦਾ ਨਾਮ: ਲਾਈਨ ਸੁਪਰਡੈਂਟ

  • ਕੁੱਲ ਅਸਾਮੀਆਂ: 06

  • ਇਸ਼ਤਿਹਾਰ ਨੰਬਰ: 11/2026

  • ਅਪਲਾਈ ਕਰਨ ਦਾ ਤਰੀਕਾ: ਆਨਲਾਈਨ

ਮਹੱਤਵਪੂਰਨ ਮਿਤੀਆਂ:

  • ਨੋਟਿਸ ਜਾਰੀ ਹੋਣ ਦੀ ਮਿਤੀ: 02.05.2026

  • ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ: 15.05.2026

  • ਆਖਰੀ ਮਿਤੀ: ਜਲਦ ਹੀ ਅਪਡੇਟ ਕੀਤੀ ਜਾਵੇਗੀ


ਕਿਵੇਂ ਅਪਲਾਈ ਕਰੀਏ?

ਯੋਗ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ:

👉 www.sssb.punjab.gov.in

ਨੋਟ: ਇਸ ਭਰਤੀ ਸੰਬੰਧੀ ਵਿਸਥਾਰਪੂਰਵਕ ਨੋਟਿਸ (ਯੋਗਤਾ, ਉਮਰ ਸੀਮਾ, ਫੀਸ ਆਦਿ) ਜਲਦ ਹੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਜਾਵੇਗਾ।

📢 ਪੰਜਾਬ ਸਰਕਾਰ ਵਿੱਚ ਨਵੀਂ ਭਰਤੀ!
⚖️ ਲਾਅ ਸੁਪਰਡੈਂਟ ਦੀਆਂ 06 ਸਰਕਾਰੀ ਨੌਕਰੀਆਂ ਨਿਕਲੀਆਂ

✅ ਵਿਭਾਗ – ਬਿਜਲੀ ਵਿਭਾਗ (ਊਰਜਾ ਸ਼ਾਖਾ)
✅ ਆਨਲਾਈਨ ਫਾਰਮ ਸ਼ੁਰੂ
✅ ਫਾਰਮ ਸ਼ੁਰੂ ਮਿਤੀ – 15 ਮਈ 2026
✅ ਸਰਕਾਰੀ ਨੌਕਰੀ ਦੀ ਵਧੀਆ ਮੌਕਾ

🌐 Apply Here: Apply Online

📲 ਇਹ ਜਾਣਕਾਰੀ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ।

Leave a Reply