PILBS Mohali Recruitment 2026 – Lab Technician ਦੀਆਂ 15 ਭਰਤੀਆਂ | Walk-in Interview
PILBS Mohali Recruitment 2026 – Lab Technician Vacancy | Walk-in Interview 16 April
PILBS Mohali Recruitment 2026, Punjab Institute of Liver & Biliary Sciences (PILBS), Mohali ਵੱਲੋਂ Lab Technician ਦੀਆਂ 15 ਪੋਸਟਾਂ ਲਈ ਭਰਤੀ। Apply ਕਰਨ ਦੀ ਆਖਰੀ ਤਾਰੀਖ 10 April 2026 ਹੈ। Walk-in Interview 16 April 2026 ਨੂੰ ਹੋਵੇਗੀ।
📢 ਨਵੀਂ ਸਰਕਾਰੀ ਨੌਕਰੀ – PILBS Mohali ਤੋਂ ਵੱਡਾ ਮੌਕਾ!
Punjab Institute of Liver and Biliary Sciences ਵੱਲੋਂ Lab Technician (Paramedical) ਦੀਆਂ 15 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਭਰਤੀ Walk-in Interview ਰਾਹੀਂ ਕੀਤੀ ਜਾਵੇਗੀ।
📋 Vacancy Details
🔹 ਪੋਸਟ ਦਾ ਨਾਮ:
- Lab Technician
🔢 ਕੁੱਲ ਪੋਸਟਾਂ:
- Total: 15
🏷️ ਕੈਟੇਗਰੀ ਵਾਈਜ਼ ਵੇਰਵਾ:
- SC – 3
- Gen – 3
- Gen Women – 2
- EWS – 1
- EWS Women – 1
- Sportsman – 1
- Handicapped – 2
- ESM / ESM Women – 3
💰 ਤਨਖਾਹ (Salary)
- Punjab Government ਦੇ Labour Commissioner ਦੇ ਅਨੁਸਾਰ
🎓 ਯੋਗਤਾ (Qualification)
ਉਮੀਦਵਾਰ ਕੋਲ ਹੇਠਾਂ ਦਿੱਤੀਆਂ ਵਿੱਚੋਂ ਕੋਈ ਇੱਕ ਯੋਗਤਾ ਹੋਣੀ ਚਾਹੀਦੀ ਹੈ:
- 10+2 (Science – Physics, Chemistry, Biology)
- 2 ਸਾਲ ਦਾ Diploma in Medical Laboratory Technology
- 3 ਸਾਲ ਦਾ Diploma (Matric with Science ਤੋਂ ਬਾਅਦ)
- B.Sc (MLT)
👉 Preference: B.Sc (MLT) ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ
🎯 ਉਮਰ ਸੀਮਾ (Age Limit)
- ਵੱਧ ਤੋਂ ਵੱਧ ਉਮਰ: 37 ਸਾਲ
- Senior Resident ਲਈ: 45 ਸਾਲ
📅 Important Dates
- 🟢 Last Date to Apply: 10 April 2026
- 🟢 Interview Date: 16 April 2026
- 🟢 Reporting Time: 10:00 AM
- 🟢 Interview Time: 2:00 PM onwards
📍 Interview Location
- PILBS, SAS Nagar, Mohali (Punjab)
📩 Apply ਕਿਵੇਂ ਕਰੀਏ?
👉 ਆਪਣੀ Application Form ਨੂੰ Email ਕਰੋ:
👉 Official Website:
https://pilbs.punjab.gov.in
📌 Important Instructions
- Interview ਵੇਲੇ Original Certificates ਨਾਲ ਜਾਓ
- 2 Copies Documents ਦੀ ਲੈ ਕੇ ਜਾਓ
- Selection qualification & experience ਦੇ ਅਧਾਰ ’ਤੇ ਹੋਵੇਗਾ
- Institute ਕਿਸੇ ਵੀ application ਨੂੰ reject ਕਰ ਸਕਦਾ ਹੈ
- Reservation rules Punjab Govt. ਦੇ ਅਨੁਸਾਰ ਲਾਗੂ ਹੋਣਗੇ
📄 Job Nature
- Contract Basis (4 ਸਾਲ – probation ਸਮੇਤ)
- Performance ਦੇ ਅਧਾਰ ’ਤੇ extension ਹੋ ਸਕਦੀ ਹੈ
⚠️ Important Note
👉 Posts ਦੀ ਗਿਣਤੀ ਵੱਧ ਜਾਂ ਘੱਟ ਹੋ ਸਕਦੀ ਹੈ
👉 Women Reservation rules ਲਾਗੂ ਹਨ



