Punjab Job Portal

Govt Jobs|Punjab Jobs| Latest Interview


Type Test Will be on Punjabi Ravi Font Wide Adv. 3/2016 & 4/2016

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 03 / 2016 ਰਾਹੀਂ ਡਾਟਾ ਐਂਟਰੀ ਆਪਰੇਟਰ ਅਤੇ ਇਸ਼ਤਿਹਾਰ ਨੰਬਰ 4 /2016 ਰਾਹੀਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆ ਅਸਾਮੀਆਂ ਲਈ ਜਨਤਕ ਸੂਚਨਾ ਜਾਰੀ ਕੀਤੀ ਗਈ ਸੀ, ਹਨ ਦੋਵੇ ਇਸ਼ਤਿਹਾਰਾਂ ਅਧੀਨ ਉਕਤ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਾਸ਼ਨਿਕ ਸੁਧਾਰ ਵਿਭਾਗ ਪੰਜਾਬ ਵਲੋਂ 11/4/2017-2 ਪ੍ਰ,ਸ਼.1./ 932220/1-7  ਮਿਤੀ 02.03.2017. ਰਾਹੀਂ ਜਾਰੀ ਹਦਾਇਤਾਂ ਦੇ ਸਨਮੁਖ ਉਕਤ ਅਸਾਮੀਆਂ ਲਈ ਪੰਜਾਬੀ ਟਾਈਪ ਟੈਸਟ ਕੇਵਲ ਯੂਨੀਕੋਡ ਕੰਪਲੈਂਟ ਫੋਂਟ ਰਾਵੀ ਵਿਚ ਹੀ ਲਿਆ ਜਾਵੇਗਾ, ਇਸ ਲਈ ਸਾਰੇ ਸੰਬੰਧਤ ਉਮੀਦਵਾਰ ਪੰਜਾਬੀ ਟਾਈਪ ਟੈਸਟ ਦੀ ਤਿਆਰੀ ਯੂਨੀਕੋਡ ਕੰਪਲੈਂਟ ਫੋਂਟ ਰਾਵੀ ਵਿਚ ਹੀ ਕਰਨ,

Raavi Font Punjabi Typing Practice www.TypePunjabi.com

1 Comment

Add a Comment
  1. Je asi Special characters use karde han jive ALT+150 ta oh chalange test vich

Leave a Reply

Subscribe For Latest Updates

Enter Your Name And Email and get the daily Govt Jobs in Your Inbox. ......... it's Free.




error: ਨਾ ਬੇਟਾ ਨਾ ! ਕਾਪੀ ਨੀ ਕਰਨਾ !!