ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 03 / 2016 ਰਾਹੀਂ ਡਾਟਾ ਐਂਟਰੀ ਆਪਰੇਟਰ ਅਤੇ ਇਸ਼ਤਿਹਾਰ ਨੰਬਰ 4 /2016 ਰਾਹੀਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆ ਅਸਾਮੀਆਂ ਲਈ ਜਨਤਕ ਸੂਚਨਾ ਜਾਰੀ ਕੀਤੀ ਗਈ ਸੀ, ਹਨ ਦੋਵੇ ਇਸ਼ਤਿਹਾਰਾਂ ਅਧੀਨ ਉਕਤ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਾਸ਼ਨਿਕ ਸੁਧਾਰ ਵਿਭਾਗ ਪੰਜਾਬ ਵਲੋਂ 11/4/2017-2 ਪ੍ਰ,ਸ਼.1./ 932220/1-7 ਮਿਤੀ 02.03.2017. ਰਾਹੀਂ ਜਾਰੀ ਹਦਾਇਤਾਂ ਦੇ ਸਨਮੁਖ ਉਕਤ ਅਸਾਮੀਆਂ ਲਈ ਪੰਜਾਬੀ ਟਾਈਪ ਟੈਸਟ ਕੇਵਲ ਯੂਨੀਕੋਡ ਕੰਪਲੈਂਟ ਫੋਂਟ ਰਾਵੀ ਵਿਚ ਹੀ ਲਿਆ ਜਾਵੇਗਾ, ਇਸ ਲਈ ਸਾਰੇ ਸੰਬੰਧਤ ਉਮੀਦਵਾਰ ਪੰਜਾਬੀ ਟਾਈਪ ਟੈਸਟ ਦੀ ਤਿਆਰੀ ਯੂਨੀਕੋਡ ਕੰਪਲੈਂਟ ਫੋਂਟ ਰਾਵੀ ਵਿਚ ਹੀ ਕਰਨ,