SSSB, Punjab| List of Non Joining Candidates Advt. 4 of 2015

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 04 ਆਫ 2015 ਰਾਹੀਂ ਕਲਰਕ ਅਤੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆ ਕੈਟਾਗਰੀ ਵਾਈਜ ਅਸਾਮੀਆਂ ਸੰਬਧੀ ਚੋਣ ਵਿਧੀ ਮੁਕੰਮਲ ਹੋਣ ਉਪਰੰਤ ਵੱਖ ਵੱਖ ਵਿਭਾਗਾ ਨੂੰ ਸਿਫਾਰਸ਼ਾਂ ਭੇਜਿਆ ਗਈਆਂ ਸਨ, ਸਿਫਾਰਸ਼ ਕੀਤੇ ਗਈ ਉਮੀਦਵਾਰਾਂ ਵਿੱਚੋ ਜੁਆਇਨ ਨਾ ਕਰਨ ਵਾਲੇ ਉਮੀਦਵਾਰਾਂ ਅਤੇ ਇਸ਼ਤਿਹਾਰਿਤ ਅਸਾਮੀਆਂ ਦਾ ਮੁਕੰਮਲ ਲੇਖਾ ਜੋਖਾ ਕਰਨ ਉਪਰੰਤ ਖਾਲੀ ਰਹਿ ਗਈਆਂ ਅਸਾਮੀਆਂ ਵਿਰੁੱਧ ਮੈਰਿਟ ਸੂਚੀ ਵਿੱਚੋ ਹੇਠ ਲਿਖੇ ਅਨੁਸਾਰ ਉਮੀਦਵਾਰਾਂ ਦੇ ਨਾਮ ਦੀ ਸਿਫਾਰਿਸ਼ ਸਬੰਧਿਤ  ਵਿਭਾਗਾ ਨੂੰ ਭੇਜੀ ਜਾਣੀ ਹੈ|

Leave a Reply