ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 06 ਆਫ 2015 ਰਾਹੀਂ ਵਣ ਵਿਭਾਗ ਵਿਚ ਫੋਰੈਸਟਰ (Forester) ਦੀਆ ਅਸਾਮੀਆਂ ਤੇ ਭਰਤੀ ਕਰਨ ਲਈ ਬੋਰਡ ਵਲੋਂ ਵਾਕ ਟੈਸਟ, ਸਰੀਰਕ ਮਾਪਦੰਡ ਅਤੇ ਕੌਂਸਿਲਿੰਗ ਦੀ ਪ੍ਰੀਕਿਰਿਆ ਮੁਕੰਮਲ ਕਰਨ ਉਪਰੰਤ ਨਤੀਜਾ ਘੋਸ਼ਿਤ ਕੀਤਾ ਗਿਆ ਸੀ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ਨੰਬਰ 22236 ਆਫ 2016 ਵਿਚ ਦਿਤੇ ਆਦੇਸ਼ਾ ਅਨੁਸਾਰ ਹੇਠ ਲਿਖੇ ਉਮੀਦਵਾਰ ਨੂੰ ਮਿਤੀ 14 08 2017 ਨੂੰ ਛਤਬੀੜ ਚਿੜੀਆਂ ਘਰ, ਨੇੜੇ ਜ਼ੀਰਕਪੁਰ, ਜ਼ਿਲਾ ਮੁਹਾਲੀ, ਵਿਖੇ ਅਸਲ ਦਸਤਾਵੇਜ ਸਮੇਤ ਵਾਕ ਟੈਸਟ ਸਰੀਰਕ ਮਾਪਦੰਡ ਅਤੇ ਕੌਂਸਿਲਿੰਗ ਲਈ ਸਵੇਰੇ 09 .00 ਵਜੇ ਹਾਜਰ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ,
ਇਸ ਤੋਂ ਇਲਾਵਾ ਸਾਬਕਾ ਫੋਜੀ (ਜਨਰਲ) ਦੀ ਇਕ ਅਸਾਮੀ ਖਾਲੀ ਰਹਿ ਜਾਨ ਕਾਰਨ ਇਸ ਕੈਟਾਗਰੀ ਦੀ ਆਰਜੀ ਮੈਰਿਟ ਅਨੁਸਾਰ ਅਗਲੇ ਛੇ ਉਮੀਦਵਾਰਾਂ ਨੂੰ ਵੀ ਵਾਕ ਟੈਸਟ, ਸਰੀਰਕ ਮਾਪਦੰਡ ਅਤੇ ਕੌਂਸਿਲਿੰਗ, ਲਈ ਉਕਤ ਮਿਤੀ ਨੂੰ ਉਪਰ ਦਰਸਾਏ ਸਥਾਨ ਤੇ ਹਾਜਰ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ, ਸਾਬਕਾ ਫੋਜੀ ਕੈਟਾਗਰੀ ਦੇ ਮਿਤੀ 14 10 2016 ਨੂੰ ਗੈਰਹਾਜਰ ਰਹੇ ਉਮੀਦਵਾਰਾਂ ਨੂੰ ਦੁਬਾਰਾ ਮੌਕਾ ਦਿੰਦੇ ਹੋਏ ਮਿਤੀ 14 08 2017 ਨੂੰ ਛਤਬੀੜ ਚਿੜੀਆਂ ਘਰ, ਨੇੜੇ ਜ਼ੀਰਕਪੁਰ, ਜ਼ਿਲਾ ਮੁਹਾਲੀ, ਵਿਖੇ ਅਸਲ ਦਸਤਾਵੇਜ ਸਮੇਤ ਵਾਕ ਟੈਸਟ ਸਰੀਰਕ ਮਾਪਦੰਡ ਅਤੇ ਕੌਂਸਿਲਿੰਗ ਲਈ ਸਵੇਰੇ 09 .00 ਵਜੇ ਹਾਜਰ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ, ਸਾਬਕਾ ਫੋਜੀ (ਜਨਰਲ / ਖੁਦ) ਕੈਟੇਗਰੀ ਦੇ ਸੱਦੇ ਗਏ ਉਮੀਦਵਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ,
Download Official Advertisement: