SSA Punjab 3rd Waiting List of 6060 Teachers

SSA Punjab 3rd Waiting List of 6060 Teachers

ਵਿਦਿਆਰਥੀਆਂ ਦੀ ਪੜਾਈ ਦੇ ਮੱਦੇਨਜ਼ਰ, ਵਿਭਾਗ ਵਲੋਂ 6060 ਦੀ ਭਾਰਤੀ ਅਧੀਨ ਰਹਿੰਦੀ ਤੀਜੀ ਅਤੇ ਆਖਰੀ ਉਡੀਕ ਸੂਚੀ ਵਿਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਨਿਯੁਕਤੀ ਦੀ ਪੇਸ਼ਕਸ਼ (Offer of Appointment)ਦੇਣ ਦਾ ਫੈਸਲਾ ਕੀਤਾ ਹੈ, ਇਹ ਨਿਯੁਕਤੀ ਦੀ ਪੇਸ਼ਕਸ਼ ਮਿਤੀ 05-09-2017 ਨੂੰ ਮਲਟੀਪਰਪਜ਼ ਖੇਡ ਸਟੇਡੀਅਮ, ਸੈਕਟਰ 78 ਸੋਹਾਣਾ, (ਐਸ. ਏ. ਐਸ ਨਗਰ) ਵਿਖੇ ਹਾਜਰ ਹੋਏ ਉਮੀਦਵਾਰਾਂ ਨੂੰ ਦਿਤੇ ਜਾਣੇ ਹਨ, ਇਸ ਸਬੰਧੀ ਅੰਗਰੇਜ਼ੀ, ਸਮਾਜਿਕ ਸਿਖਿਆ, ਪੰਜਾਬੀ, ਹਿੰਦੀ, ਹਿਸਾਬ, ਸਾਇੰਸ ਅਤੇ ਸੰਸਕ੍ਰਿਤ ਦੀ ਵਿਸ਼ਵਾਰ ਉਡੀਕ ਸੂਚੀ ਵਿਭਾਗੀ ਵੈਬਸਾਈਟ http://ssapunjab.org http://educationrecruitmentboard.com ਤੇ ਪਾਈ ਜਾ ਰਹੀ ਹੈ, ਪੇਸ਼ਕਸ਼ ਪੱਤਰ ਲੈਣ ਲਈ ਆਉਣ ਵਾਲੇ ਉਮੀਦਵਾਰ ਆਪਣੇ ਨਾਲ ਆਪਣਾ ਔਨਲਾਈਨ ਅਪਲਾਈ ਕਰਨ ਦਾ ਸਬੂਤ, ਜਿਸ ਵਿਚ ਰੇਜਿਸਟ੍ਰੇਸ਼ਨ ਨੰਬਰ ਦਰਜ ਹੋਵੇ ਅਤੇ ਫੋਟੋ ਪਹਿਚਾਣ ਪੱਤਰ ਲੈ ਕੇ ਉੱਪਰ ਦਿਤੇ ਪਤੇ ਤੇ ਸਵੇਰੇ 09.00 ਵਜੇ ਪਹੁੰਚਣਗੇ, ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਭਰਤੀ ਪ੍ਰੀਕਿਰਿਆ ਦਾ ਆਖਰੀ ਮੌਕਾ ਹੈ, ਇਸ ਉਪਰੰਤ ਭਰਤੀ ਦੀ ਪ੍ਰੀਕ੍ਰਿਆ ਬੰਦ ਕਰ ਦਿਤੀ ਜਾਵੇਗੀ|

Raavi Font Punjabi Typing Practice www.TypePunjabi.com

Download Selection List (3rd Waiting)

Leave a Reply