Site icon Punjab Job Portal

Punjab SSSB’S New Instructions Regarding Punjabi Raavi Font Typing

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 03 ਆਫ 2016 ਰਾਹੀਂ ਡਾਟਾ ਐਂਟਰੀ ਆਪਰੇਟਰ ਅਤੇ  ਕਲਰਕ ਅਤੇ ਇਸ਼ਤਿਹਾਰ ਨੰਬਰ 04 ਆਫ 2016 ਰਾਹੀਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆ ਅਸਾਮੀਆਂ ਲਈ ਪੰਜਾਬੀ ਟਾਈਪਿੰਗ ਟੈਸਟ ਕੇਵਲ ਯੂਨੀਕੋਡ ਕੰਪਲੈਅਟ ਫੋਂਟ ਰਾਵੀ ਵਿਚ ਹੀ ਲੈਣ ਲਈ ਮਿਤੀ 13.06.2017 ਨੂੰ ਜਨਤਕ ਨੋਟਿਸ ਜਾਰੀ ਕੀਤਾ ਗਿਆ ਸੀ| ਇਸ ਜਨਤਕ ਨੋਟਿਸ ਦੀ ਲਗਾਤਾਰਤਾ ਵਿਚ ਹੇਠ ਲਿਖੇ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ|

Punjab Subordinate Selection Service Board, has issued Notification Regarding Instructions For Punjabi  Raavi Typing that may help candidates for Practice of Unicode Raavi Typing. All Willing Candidates should follow these Instructions.

 


How to Enable Raavi Keyboard in Windows 8, 7 & Vista

Following Steps are to be followed to enable Raavi Font Keyboard.

How to Use Raavi Keyboard:

Exit mobile version