Punjab SSSB Junior Engineer Recruitment 2026 | Apply Online

Punjab Subordinate Services Selection Board (PSSSB) ਵੱਲੋਂ Junior Engineer (Civil, Mechanical, Electrical) ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰ 13 March 2026 ਤੋਂ official website sssb.punjab.gov.in ‘ਤੇ ਆਨਲਾਈਨ ਅਰਜ਼ੀ ਕਰ ਸਕਦੇ ਹਨ।

Raavi Font Punjabi Typing Practice www.TypePunjabi.com

Punjab SSSB Junior Engineer Recruitment 2026

Punjab Subordinate Services Selection Board (PSSSB) ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ Junior Engineer (Civil / Mechanical / Electrical) ਅਸਾਮੀਆਂ ਨੂੰ ਭਰਨ ਲਈ ਨਵਾਂ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ 13 March 2026 ਤੋਂ official website ‘ਤੇ ਆਨਲਾਈਨ ਅਰਜ਼ੀ ਕਰ ਸਕਦੇ ਹਨ।


ਮਹੱਤਵਪੂਰਨ ਤਾਰੀਖਾਂ

  1. ਨੋਟੀਫਿਕੇਸ਼ਨ ਜਾਰੀ – 12 March 2026
  2. ਆਨਲਾਈਨ ਅਰਜ਼ੀ ਸ਼ੁਰੂ – 13 March 2026
  3. ਆਖਰੀ ਤਾਰੀਖ – Official notification ਵਿੱਚ ਦੇਖੋ

ਅਸਾਮੀ ਦਾ ਨਾਮ

  1. Junior Engineer (Civil)
  2. Junior Engineer (Mechanical)
  3. Junior Engineer (Electrical)

ਸ਼ੈਖਸ਼ਿਕ ਯੋਗਤਾ

  1. ਸੰਬੰਧਿਤ ਫੀਲਡ ਵਿੱਚ Diploma / Degree in Engineering
  2. ਹੋਰ ਯੋਗਤਾ ਅਤੇ ਤਜਰਬੇ ਦੀ ਜਾਣਕਾਰੀ ਲਈ Official Notification ਦੇਖੋ।

ਅਰਜ਼ੀ ਫੀਸ

ਅਰਜ਼ੀ ਫੀਸ ਦੀ ਪੂਰੀ ਜਾਣਕਾਰੀ Official Notification ਵਿੱਚ ਦਿੱਤੀ ਗਈ ਹੈ।


ਚੋਣ ਪ੍ਰਕਿਰਿਆ

  1. ਲਿਖਤੀ ਪ੍ਰੀਖਿਆ
  2. ਡਾਕੂਮੈਂਟ ਵੇਰੀਫਿਕੇਸ਼ਨ

ਅਰਜ਼ੀ ਕਿਵੇਂ ਕਰੀਏ

  1. ਸਭ ਤੋਂ ਪਹਿਲਾਂ Official Website ‘ਤੇ ਜਾਓ
  2. Recruitment Section ‘ਚ ਜਾ ਕੇ ਨੋਟੀਫਿਕੇਸ਼ਨ ਪੜ੍ਹੋ
  3. Online Application Form ਭਰੋ
  4. ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ
  5. ਫੀਸ ਭਰ ਕੇ ਫਾਰਮ ਸਬਮਿਟ ਕਰੋ

👉 Official Advertisement Notification ਚੈਕ ਕਰਨ ਲਈ ਸਾਡੀ ਵੈਬਸਾਈਟ punjabjobportal.com ‘ਤੇ ਜ਼ਰੂਰ ਵੇਖੋ।


Punjab SSSB

Punjab SSSB

Leave a Reply