Punjab Govt. Recruits 331 Sewadar, Safai Sewak, Chowkidar, Etc

SSSB, (Punjab Subordinate Service Selection Board) Govt. of Punjab. invites online Applications from the eligible candidates who fulfill the eligibility conditions for fill up the Posts of 331 Sewadar, Safai Sewak, Sweeper Cum Chowkidar, Chowkidar, Boatman, Laboratory Attendant, Mali cum Chokidar, in the departments of Punjab Govt. Other Details of these posts like age limit, qualification, experience, how to apply, etc. are given below:

Raavi Font Punjabi Typing Practice www.TypePunjabi.com

Apply Online Starts on: 21 November 2025.

Last Date: 15, December 2025.

The Eligibility, Educational &. Professional Qualification and experience prescribed for the above post are as under:

ਵੱਖ ਵੱਖ ਵਿਭਾਗਾਂ ਅਨੁਸਾਰ ਅਸਾਮੀਆਂ

ਲੜੀ ਨੰ: ਵਿਭਾਗ  ਦਾ ਨਾਮ ਅਸਾਮੀ ਦਾ ਨਾਮ ਅਸਾਮੀਆਂ ਦੀ  ਗਿਣਤੀ
1 ਆਮ ਰਾਜ ਪਰਬੰਧ ਵਿਭਾਗ ਸੇਵਾਦਾਰ 150
2 ਡੇਅਰੀ ਵਿਕਾਸ ਵਿਭਾਗ ਸੇਵਾਦਾਰ 22
3 ਡਿਪਟੀ ਕਮਿਸ਼ਨਰ ਮਾਨਸਾ ਸੇਵਾਦਾਰ 18
4 ਚੀਫ਼ ਆਡੀਟਰ ਸੇਵਾਦਾਰ 15
5 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਸੇਵਾਦਾਰ 11
6 ਆਮ ਰਾਜ ਪਰਬੰਧ ਵਿਭਾਗ ਚੌਂਕੀਦਾਰ 22
7 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਚੌਂਕੀਦਾਰ 05
8 ਡੇਅਰੀ ਵਿਕਾਸ ਵਿਭਾਗ ਸਵੀਪਰ-ਕਮ ਚੌਂਕੀਦਾਰ 04
9 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਸਵੀਪਰ-ਕਮ ਚੌਂਕੀਦਾਰ 06
10 ਡਿਪਟੀ ਕਮਿਸ਼ਨਰ ਮਾਨਸਾ ਸਫਾਈ ਸੇਵਕ 05
11 ਡਿਪਟੀ ਕਮਿਸ਼ਨਰ ਮਾਨਸਾ ਸਵੀਪਰ-ਕਮ-ਮਾਲੀ 01
12 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਮੱਛੀ ਪਾਲਕ 68
13 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਮਾਲੀ-ਕਮ-ਚੌਂਕੀਦਾਰ 02
14 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਬੋਟਮੈਨ 01
15 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਲੈਬਾਰਟਰੀ ਅਟੈਂਡੇਟ 01

 

Educational Qualification ਲੋੜੀਂਦੀ ਵਿੱਦਿਅਕ ਯੋਗਤਾ 

ਪੰਜਾਬ ਰਾਜ (ਗਰੁੱਪ ਡੀ) ਸਰਵਿਸ ਰੂਲਜ਼, 1963 ਅਤੇ ਇਨਹਾਂ ਨਿਯਮਾਂ ਵਿਚ ਸਮੇਂ- ਸਮੇਂ ਤੇ ਹੋਈਆਂ ਸੋਧਾਂ ਮੁਤਾਬਕ ਹੇਠ ਲਿਖੀ ਅਨੁਸਾਰ ਵਿੱਦਿਅਕ ਯੋਗਤਾ:-

“has passed examination of Matriculation with Punjabi Language as one of the subjects from a recognized educationa institution”.

ਉਪਰ ਦਰਸਾਈਆਂ ਅਸਾਮੀਆਂ ਲਈ Punjab Civil Services (General and Common Conditions of Service) Rules, 1994, ਦੇ ਨਿਯਮ 17 ਤਹਿਤ ਦਸਵੀਂ ਪੱਧਰ ਤੇ ਪੰਜਾਬੀ ਜਾਂ ਇਸਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ। ਇਸ ਨਿਯਮ ਦੀ ਇਬਾਰਤ ਹੇਠ ਅਨਸਾਰ ਹੈ:-

“Knowledge of Punjabi Language- No person shall be appointed to any post in any service by direct appointment unless he has passed Matriculation examination with Punjabi as one of the compulsory or elective subjects or any other equivalent examination in Punjabi language which may be specified by the Government from time to time.”

Pay Scale ਤਨਖਾਹ ਸਕੇਲ

Rs.18000-56900/ (Level – 1) 7th CPC

ਉਮਰ ਸੀਮਾ:-

ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨਸਾਰ ਮਿਤੀ 01.01.2025 ਨੂੰ ਹੇਠ ਅਨਸਾਰ ਹੋਣੀ ਚਾਹੀਦੀ ਹੈ:-

 ਕਿਸੇ ਵੀ ਸ਼ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।

ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾ 42 ਸਾਲ ਹੋਵੇਗੀ।

How to Apply:

Interested and Eligible candidates who fulfill the above eligibility conditions may apply online on official website of Subordinate Service Selection Board, Punjab Govt. i.e. http://sssb.punjab.gov.in/index.html  on or before 15.12.2025.

Download Official Advertisement:

331 Sewadar

331 Sewadar

Leave a Reply