Kendriya Vidyalaya Sector 47 Chandigarh ਵੱਲੋਂ PGT, TGT, Primary Teacher, Nurse, Counsellor, Computer Instructor ਸਮੇਤ ਕਈ ਅਸਾਮੀਆਂ ਲਈ Interview ਰੱਖਿਆ ਗਿਆ ਹੈ। ਯੋਗ ਉਮੀਦਵਾਰ 17 March 2026 ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ।
Kendriya Vidyalaya Sector 47 Chandigarh Recruitment 2026
Kendriya Vidyalaya Sector 47 (First Shift), Chandigarh ਵੱਲੋਂ ਸੈਸ਼ਨ 2026-27 ਲਈ Part-Time / Contractual Teachers ਦੀ ਪੈਨਲ ਤਿਆਰ ਕਰਨ ਲਈ ਇੰਟਰਵਿਊ ਕਰਵਾਇਆ ਜਾ ਰਿਹਾ ਹੈ।
ਇੱਛੁਕ ਅਤੇ ਯੋਗ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ।
ਮਹੱਤਵਪੂਰਨ ਤਾਰੀਖਾਂ:
- Last Date for Registration: 17 March 2026
- Interview Date (PGT & TGT): 18 March 2026 – 09:30 AM
- Interview Date (Other Posts): 19 March 2026 – 09:30 AM
- Document Verification: 08:30 AM – 09:30 AM
ਅਸਾਮੀਆਂ ਦੇ ਨਾਮ:
1️⃣ Post Graduate Teachers (PGT)
- Hindi
- English
- Mathematics
- Biology
- Chemistry
- Physics
- Economics
- Commerce
- History
- Geography
- Sociology
2️⃣ Trained Graduate Teachers (TGT)
- Hindi
- English
- Sanskrit
- Social Science
- Science
- Mathematics
- Punjabi
3️⃣ ਹੋਰ ਅਸਾਮੀਆਂ
- Doctor
- Nurse
- Counsellor
- Special Educator
- PGT Computer Science
- Primary Teacher
- Music Teacher
- Sports Coach
- Yoga Teacher
- Computer Instructor
Interview Venue:
📍 Kendriya Vidyalaya Sector 47, Chandigarh
ਅਰਜ਼ੀ ਕਿਵੇਂ ਕਰੀਏ:
- ਸਭ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰੋ
- Official Link ‘ਤੇ ਜਾ ਕੇ ਫਾਰਮ ਭਰੋ
- ਇੰਟਰਵਿਊ ਵਾਲੇ ਦਿਨ ਅਸਲ ਦਸਤਾਵੇਜ਼ ਨਾਲ ਪਹੁੰਚੋ
👉 Registration Link: https://samvida-sathi.kvs.gov.in
👉 Official Advertisement Notification ਚੈਕ ਕਰਨ ਲਈ ਸਾਡੀ ਵੈਬਸਾਈਟ punjabjobportal.com ‘ਤੇ ਜ਼ਰੂਰ ਵੇਖੋ।



