Counseling Schedule, of Supervisor | SSSB, Punjab 03/2016 |Punjab Govt.

Subordinate Service Selection Board, Punjab Govt, has issued the Counseling Schedule for the posts of Supervisor wide Advertisement No 03/2016. of Sports Category and other category candidates. its last chance to Candidates who can’t attend the Counseling on 19.12.2016 and 20.12.2016. now they can got one more chance to attend the Counseling that should be held on 30.05.2017. in the office of the Subordinate Service Selection Board, Forest Complex, Sector-68, S.A.S Nagar, Mohali, Punjab  Candidates who can already attend the Counseling no need to attempt again.

Raavi Font Punjabi Typing Practice www.TypePunjabi.com

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰਬਰ 03 ਆਫ 2016 ਰਾਹੀਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਿਚ ਸੁਪਰਵਾਈਜ਼ਰ ਦੀਆ ਅਸਾਮੀਆਂ ਤੇ ਭਰਤੀ ਕਰਨ ਲਈ ਬੋਰਡ ਵਲੋਂ ਮਿਤੀ 19/12/2016 ਅਤੇ 20/12/2016 ਨੂੰ  ਕੌਂਸਲਿੰਗ  ਦੀ ਪ੍ਰੀਕਿਰਿਆ ਮੁਕੰਮਲ ਕੀਤੀ ਗਈ ਸੀ, ਸਪੋਰਟਸ ਕੈਟਾਗਰੀ ਨਾਲ ਸਬੰਧਿਤ ਅਪਲਾਈ ਕਰਨ ਵਾਲੇ ਬਾਕੀ ਰਹਿੰਦੇ ਸਾਰੇ ਉਮੀਦਵਾਰਾਂ ਨੂੰ  ਕੌਂਸਿਲਿੰਗ ਲਈ ਸੱਦਾ ਦਿੱਤਾ ਜਾਂਦਾ ਹੈ, ਇਸ ਤੋਂ ਇਲਾਵਾ ਉਕਤ ਮਿਤੀਆਂ ਨੂੰ ਕਿਸੇ ਕਾਰਨ ਕਰਕੇ  ਕੌਂਸਿਲਿੰਗ ਵਿਚ ਹਾਜਿਰ ਨਹੀਂ ਹੋ ਸਕੇ, ਬਾਕੀ ਰਹਿੰਦੇ ਸਮੂਹ ਕੈਟਾਗਿਰੀਆ ਦੇ ਕਟ ਆਫ ਮੈਰਿਟ ਅਨੁਸਾਰ ਯੋਗ ਉਮੀਦਵਾਰਾਂ ਨੂੰ  ਕੌਂਸਿਲਿੰਗ ਲਈ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ, ਪਹਿਲਾ  ਕੌਂਸਿਲਿੰਗ ਵਿਚ ਹਾਜਰ ਹੋਏ ਉਮੀਦਵਾਰਾਂ ਨੂੰ ਮੁੜ ਤੋਂ  ਕੌਂਸਿਲਿੰਗ ਲਈ ਆਉਣ ਦੀ ਲੋੜ ਨਹੀਂ ਹੈ, ਬੋਰਡ ਦੀ ਵੈਬਸਾਈਟ http://punjabsssb.gov.in ਤੇ ਦਰਸਾਏ  ਕੌਂਸਿਲਿੰਗ ਸ਼ਡਿਊਲ ਅਨੁਸਾਰ ਉਮੀਦਵਾਰ ਆਪਣੇ ਅਸਲ ਦਸਤਾਵੇਜ ਸਮੇਤ ਮਿਤੀ 30 / 05 / 2017 ਨੂੰ ਅਧੀਨ  ਸੇਵਾਵਾਂ ਚੋਣ ਬੋਰਡ, ਪੰਜਾਬ, ਵਣ ਕੰਮਪਲੈਕਸ, ਸੈਕਟਰ -68 ਐਸ ਏ ਐਸ  ਨਗਰ ਮੁਹਾਲੀ ਵਿਖੇ ਸਵੇਰੇ 09 ਵਜੇ ਹਾਜਰ ਹੋਣ|

6 Comments

Add a Comment
  1. Official website pe toh is advertisement ka koi vision nai hai

    1. Mohd Yaseen Nandan

      You can Check Official Advertisement By SSSB, Punjab, The Tribune Newspaper on 19/05/2017. what u think, we give wrong information to candidates.

  2. Respected sir, iss post supervisor da final result kdo declare hona , idea hai koi please reply sir…

  3. supervisor post d final list kdo aayegi

  4. Supervisor ki final list kab thk agye sir ad mam

  5. sir,general category ki counseling kab hogi . please reply me

Leave a Reply