Education Recruitment Board 3582 Master Cadre Posts Last Date Extend

Directorate, Education Recruitment Board, Punjab Govt. has issued the Public Notice Regarding Last Date Extend For Apply Online. Its Inform to All Willing candidates who want to Apply Master Cadre 3582 Posts in Subjects of Social Studies, Math, Science, English, Hindi, Punjabi. They can Apply Online on or before 01, November 2017. and Last date to Fill Application through Bank Callahan is 03, November 2017

Raavi Font Punjabi Typing Practice www.TypePunjabi.com

Last Date Extend up to: 01, November 2017.

Last Date to Pay Application Fee: 03, November 2017

ਸਿੱਖਿਆ ਭਰਤੀ ਡਾਇਰੈਕਟੋਰੇਟ ਵਲੋਂ ਮਾਸਟਰ ਕਾਡਰ ਦੇ ਸਮਾਜਿਕ ਸਿੱਖਿਆ, ਸਾਇੰਸ, ਮੈਥ, ਅੰਗਰੇਜ਼ੀ, ਪੰਜਾਬੀ, ਹਿੰਦੀ ਵਿਸ਼ਿਆਂ ਦੀਆ 3582 ਅਸਾਮੀਆਂ ਨੂੰ ਭਰਨ ਸੰਬੰਧੀ ਮਿਤੀ 10 09 2017 ਨੂੰ ਯੋਗ ਉਮੀਦਵਾਰਾਂ ਪਾਸੋ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਦੀ ਅਪਲਾਈ ਕਰਨ ਦੀ ਆਖਰੀ ਮਿਤੀ 06 ਅਕਤੂਬਰ 2017 ਹੈ , ਇਹ ਮਿਤੀ ਹੁਣ 22 ਅਕਤੂਬਰ 2017 ਤਕ ਵਧਾਈ ਜਾਂਦੀ ਹੈ ਪ੍ਰੰਤੂ ਕੁਝ ਉਮੀਦਵਾਰਾਂ ਵਲੋਂ ਮਾਨਯੋਗ ਹਾਈ ਕੋਰਟ ਵਿਚ ਸਿਵਲ ਰਿਟ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ, ਜਿਸ ਤੇ ਮਾਨਯੋਗ ਹਾਈ ਕੋਰਟ ਨੇ 2011 ਅਤੇ 2016 ਦਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਰੀਵਾਈਜ਼ ਕਰਨ ਦੇ ਹੁਕਮ ਦਿਤੇ ਸਨ, ਜਿਹਨਾਂ ਉਮੀਦਵਾਰਾਂ ਨੂੰ 2011 ਅਤੇ 2016 ਵਿਚ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ -2 ਵਿੱਚੋ ਨੰਬਰ ਵਧਣ ਦੀ ਉਮੀਦ ਹੈ, ਓਹਨਾ ਉਮੀਦਵਾਰਾਂ ਨੂੰ ਵੀ ਵਿਭਾਗ ਦੀ ਵੈਬਸਾਈਟ http://educationrecruitmentboard.com/Master2017  ਤੇ ਮਿਤੀ 22 ਅਕਤੂਬਰ 2017 ਤਕ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਕੌਂਸਿਲਿੰਗ ਸਮੇ ਤਕ ਜਿਹੜੇ ਉਮੀਦਵਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ -2 ਨੰਬਰ ਵਧਣ ਕਾਰਨ ਪਾਸ ਨਹੀਂ ਕਰ ਸਕਣਗੇ ਓਹਨਾ ਉਮੀਦਵਾਰਾਂ ਦੀ ਪਾਤਰਤਾ ਰੱਦ ਕੀਤੀ ਜਾਵੇਗੀ, ਉਮੀਦਵਾਰ ਮਿਤੀ 22 ਅਕਤੂਬਰ 2017 ਤਕ ਅਪਲਾਈ ਕਰ ਸਕਦੇ ਹਨ ਅਤੇ ਬੈਂਕ ਵਿਚ ਫੀਸ ਜਮਾ ਕਰਨ ਦੀ ਆਖਰੀ ਮਿਤੀ 25 ਅਕਤੂਬਰ 2017 ਹੈ, ਉਮੀਦਵਾਰ ਆਪਣੀ ਫੀਸ ਬੈਂਕ ਚਲਾਨ ਰਾਹੀਂ ਹੀ ਭਰ ਸਕਦੇ ਹਨ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਭਵਿੱਖ ਵਿਚ ਓਹਨਾ ਦੇ ਟੈੱਟ ਦੇ ਨੰਬਰਾ ਵਿਚ ਵਾਧਾ ਨਹੀਂ ਹੁੰਦਾ ਅਤੇ ਉਹ ਫੇਲ ਹੋ ਜਾਂਦੇ ਹਨ ਤਾ ਓਹਨਾ ਉਮੀਦਵਾਰਾਂ ਦੀ ਫੀਸ ਕਿਸੇ ਵੀ ਹਾਲਤ ਵਿਚ ਵਾਪਿਸ ਨਹੀਂ ਕੀਤੀ ਜਾਵੇਗੀ|

Education Recruitment Board, Punjab Govt. Recruitment of 3582 Master Cadre Teachers

Click Below Button to Apply Online

Leave a Reply